Рингтоны
на телефон

Diljit Dosanjh - Case

Жанр: ---
Скачать песню
Diljit Dosanjh - Case
  • Размер: 1.15 Mb
  • Добавлено: 14.02.2024
  • Качество: 320kb/s
  • Слушали: 0
  • Длительность:
  • Лейбл: DILJIT DOSANJH
Слушать MP3
Diljit Dosanjh - Case
0
0
Лучший рингтон Diljit Dosanjh - Case из категории --- скачать бесплатно в mp3 формате на андроид (Android), или Скачать в m4r для айфона (iPhone, iOS). Прослушайте его, а потом смело качайте на свой смартфон. Не забудь поставить лайк. Мы стараемся для Вас. Прокачай телефон топовым хитом, установи новую мелодию на звонок и выделись из толпы. Будь в тренде!
Клип на песню
Текст из песни
ਹੋ ਅੱਗ ਲਾਈ ਆ tyre'ਆ ਨੂੰ ਨੀ
ਆਉਂਦਾ-ਆਉਂਦਾ ਨੱਪੀ ਨੀ
ਚੋਬਰਾਂ ਨੂੰ ਨਾ ਯਾਰ ਥਿਆਉਂਦਾ
Police ਪਾਲਦੀ ਥੱਕੀ ਨੀ
ਤੇਰੀ ਫੋਟੋ dashboard ਤੇ
ਤੂੰ ਮੇਰੇ ਲਈ lucky ਨੀ
ਪਿੰਡ ਆਊਗਾ ਬਾਗੀ ਜੱਟ ਨੀ
Gate ਖੋਲਕੇ ਰੱਖੀ ਨੀ

ਹੋ ਗੱਡੀ ਵਿਚ base ਚੱਲਦਾ, base ਚੱਲਦਾ
ਮੁੰਡਾ full pace ਚੱਲਦਾ, pace ਚੱਲਦਾ
ਜੇਬ ਵਿੱਚੋ ਫੀਮ ਲੱਬੀ ਆ, ਫੀਮ ਲੱਬੀ ਆ
ਮਿੱਤਰਾ ਤੇ case ਚੱਲਦਾ, case ਚੱਲਦਾ
ਜੇਬ ਵਿੱਚੋ ਫੀਮ ਲੱਬੀ ਆ, ਫੀਮ ਲੱਬੀ ਆ
ਮਿੱਤਰਾ ਤੇ case ਚੱਲਦਾ, case ਚੱਲਦਾ

ਨੀ ਤੂੰ ਕੁੜੀਏ supermodel, ਛੇ ਫੁੱਟ ਕੋਲੇ ਕੱਦ ਕੁੜੇ
ਤੈਨੂੰ ਕੋਈਂ approach ਕਰੂਗਾ, ਦਊ ਵਿਚਾਲੋਂ ਵੱਡ ਕੁੜੇ
ਅੱਖ ਰੱਖੀ ਆ top notch ਤੇ, mediocre ਛੱਡ ਕੁੜੇ
ਜੇ ਕੋਈਂ ਤੈਨੂੰ ਵੈਨਦਾ ਦਸਦੇ, ਜੱਟ ਤੇ ਆਉਂਦਾ ਪੱਟ ਕੁੜੇ

ਉਡਦੇ ਆ ਵਾਲ ਤੇਰੇ ਨੀ ਜੋ base ਚੱਲਦਾ
ਨੀ ਮਿੱਤਰਾ ਤੇ case ਚੱਲਦਾ, case ਚੱਲਦਾ
ਮਿੱਤਰਾ ਤੇ case ਚੱਲਦਾ, case ਚੱਲਦਾ

ਹੁੰਦੀ ਚਰਚਾ BBC ਤੇ, ਕਦਰ ਤੇਰੀ ਬੰਨ ਥਾਲੇ ਨੀ
ਚੌਦਰ ਦਾ ਸੀ ਜਿਹੜਾ ਜੱਟ ਨੇ ਸਿੱਰੀ ਨੱਪੀ ਮੇਰੇ ਸਾਲੇ ਦੀ
ਤੇਰੇ ਪਿੱਛੇ ਵੱਜਦੀ ਗੇੜੀ, ਫਿਕਰ ਨਾ ਕਰੀ ਪਾਲੇ ਦੀ
ਸ਼ਿਮਲਾ ਪੱਕੀ ਯਾਰੀ ਪੈਗੀ, ਪੇਸ਼ੀ ਸ਼ਹਿਰ ਬਟਾਲੇ ਦੀ

Judge ਵੀ ਸੁਣਾਓ ਫੈਸਲਾ ਰਾਜ ਵੱਲਦਾ
ਮਿੱਤਰਾ ਤੇ case ਚੱਲਦਾ, case ਚੱਲਦਾ
ਮੁੰਡਾ full pace ਚੱਲਦਾ, pace ਚੱਲਦਾ
ਜੇਬ ਵਿੱਚੋ ਫੀਮ ਲੱਬੀ ਆ, ਫੀਮ ਲੱਬੀ ਆ
ਮਿੱਤਰਾ ਤੇ case ਚੱਲਦਾ, case ਚੱਲਦਾ
ਜੇਬ ਵਿੱਚੋ ਫੀਮ ਲੱਬੀ ਆ, ਫੀਮ ਲੱਬੀ ਆ
ਮਿੱਤਰਾ ਤੇ case ਚੱਲਦਾ, case ਚੱਲਦਾ
Комментарии к песне
Новинки рингтонов скачать бесплатно, рингтоны на телефон, мелодия на звонок, нарезки на сотовый и припевы для вашего смартфона